ਯਾਰ ਜਾਨ ਦੇਣੀ ਜਾਣਦਾ ਹੋਵੇ ਤੇ ਹਥਿਆਰ ਜਾਨ ਲੈਣੀ
ਰੌਲਾ ਪਾ ਅਹਿਸਾਨ ਕੀਤਾ ਫਿੱਟੇ ਮੂੰਹ ਕਹਾਉਂਦਾ ਏ
ਮੇਰੀਆਂ ਅੱਖਾਂ ਨੇ ਚੁਣਿਆ ਏ ਤੈਨੂੰ ਇਹ ਦੁਨੀਆ ਵੇਖ ਕੇ
ਨਜਦੀਕ ਸੀ ਕਿਨਾਰਾ ਫਿਰ ਵੀ ਜਾਣ ਬੁੱਝ ਕੇ ਡੁੱਬ ਜਾਂਦਾ ਰਿਹਾ
ਕੀਤਾ ਏ ਹਾਲਾਤਾਂ ਭਾਵੇਂ ਸਾਨੂੰ ਵੱਖ ਵੱਖ ਨੀਂ
ਅਸੀਂ ਇੱਦਾਂ ਨਹੀਂਉ ਹਾਰਦੇ ਸਾਡੇ ਹੱਥ ਵਾਹਿਗੁਰੂ ਨੇ ਫੜੇ ਨੇ
ਕਹਿੰਦਾ ਗੱਲਾਂ ਤਾਂ ਤੂੰ ਬਹੁਤ ਕਹੀਆ ਸੀ ਝੋਰਾ
ਤੇਰੀਆਂ ਯਾਦਾਂ ਵਿੱਚ ਜੀਂਦੇ-ਜੀਂਦੇ ਮੇਰੀ ਮੌਤ ਵੀ ਹੁਣ ਮੈਥੋਂ ਖਫਾ ਲੱਗਦੀ ਆ
ਸ਼ਕਲ ਸੂਰਤ ਦੀ ਗੱਲ ਨਹੀਂ ਹੁੰਦੀ ਦਿਲ ਮਿਲੇ ਦਾ ਸਵਾਦ ਹੁੰਦਾ.
ਦਸ ਕੀਦਾ ਕੀਦਾ ਨਾਮ ਲਵਾ, ਸਾਥੋਂ ਸਾਡੇ ਹੀ ਖਾਂਦੇ ਨੇ ਖਾਰ ਬੜੀ.
ਠੁੱਕਰਾ ਦਿੱਤਾ ਜਿਨ੍ਹਾਂ ਨੇ ਸਾਨੂੰ ਸਾਡਾ ਵਕਤ ਦੇਖ ਕੇ,
ਕਿ ਕਿਤੇ ਰੱਬ ਉਸ ਤੋਂ ਮੇਰੇ ਹੰਝੂਆਂ ਦਾ ਹਿਸਾਬ ਨਾ ਲੈ ਲਵੇ
ਤੁਸੀ ਭਾਂਵੇ punjabi status ਕਿੰਨੇ ਹੀ ਵੱਡੇ ਡਾਕਟਰ ਹੋ ,ਖਿਡਾਰੀ ਹੋ,ਨੇਤਾ ਹੋ ਜਾਂ ਵਪਾਰੀ ਹੋ
ਕਿਸੇ ਪੰਛੀ ਤੇ ਪਰਦੇਸੀ ਦਾ ਤੂੰ ਇਤਬਾਰ ਨਾਂ ਕਰ ਲਈਂ